ਨਵੀਂ ਉਡਾਨ ਸਕੀਮ

Submitted by shahrukh on Thu, 09/05/2024 - 17:29
CENTRAL GOVT CM
Scheme Temporarily Suspended
Nai Udaan Scheme Logo
Highlights
  • 1,00,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ।
  • 50,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਰਾਜ ਪੀਸੀਐਸ (ਗਜ਼ਟਿਡ) ਪ੍ਰੀਖਿਆ ਪਾਸ ਕੀਤੀ ਹੈ।
  • 25,000/- ਰੁਪਏ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਐਸਐਸਸੀ ਸੀਜੀਐਲ ਅਤੇ ਸੀਏਪੀਐਫ਼ - ਗਰੁੱਪ-ਬੀ ਪ੍ਰੀਖਿਆ ਪਾਸ ਕੀਤੀ ਹੈ।
  • 25,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਸਟੇਟ ਪੀਸੀਐਸ (ਗੈ੍ਰਜੂਏਟ ਲੈਵਲ ਗੈਰ-ਗਜ਼ਟਿਡ) ਪਾਸ ਕੀਤਾ ਹੈ।
Customer Care
  • ਨਵੀਂ ਉਡਾਨ ਸਕੀਮ ਹੈਲਪ ਲਾਈਨ ਨੰਬਰ :-18001120011 (ਟੋਲ ਫਰੀ)
  • ਨਵੀਂ ਉਡਾਨ ਸਕੀਮ ਹੈਲਪਡੈਸਕ ਈਮੇਲ :- naiudaan-moma@nic.in.
  • ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਹੈਲਪ ਲਾਈਨ ਨੰਬਰ:- 01124302552.
ਸਕੀਮ ਦੀ ਸੰਖੇਪ ਜਾਣਕਾਰੀ
ਸਕੀਮ ਦਾ ਨਾਮ ਨਵੀਂ ਉਡਾਨ ਸਕੀਮ।
ਸੀਟਾਂ ਦੀ ਗਿਣਤੀ ਹਰ ਸਾਲ 5100 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਵਿੱਤੀ ਸਹਾਇਤਾ
  • 1,00,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ।
  • 50,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਰਾਜ ਪੀਸੀਐਸ (ਗਜ਼ਟਿਡ) ਪ੍ਰੀਖਿਆ ਪਾਸ ਕੀਤੀ ਹੈ।
  • 25,000/- ਰੁਪਏ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਐਸਐਸਸੀ ਸੀਜੀਐਲ ਅਤੇ ਸੀਏਪੀਐਫ਼ - ਗਰੁੱਪ-ਬੀ ਪ੍ਰੀਖਿਆ ਪਾਸ ਕੀਤੀ ਹੈ।
  • 25,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਸਟੇਟ ਪੀਸੀਐਸ (ਗੈ੍ਰਜੂਏਟ ਲੈਵਲ ਗੈਰ-ਗਜ਼ਟਿਡ) ਪਾਸ ਕੀਤਾ ਹੈ।
ਯੋਗਤਾ
  • ਸਿਰਫ਼ ਘੱਟ ਗਿਣਤੀ ਉਮੀਦਵਾਰ ਹੀ ਯੋਗ ਹਨ।
  • ਯੂਪੀਐਸਸੀ, ਐਸਐਸਸੀ, ਅਤੇ ਰਾਜ ਪੀਸੀਐਸ ਦੀ ਪ੍ਰੀਲਿਮ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ।
ਨੋਡਲ ਮੰਤਰਾਲਾ ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ।
ਗਾਹਕੀ ਸਕੀਮ ਬਾਰੇ ਅਪਡੇਟ ਪ੍ਰਾਪਤ ਕਰਨ ਲਈ ਇੱਥੇ ਸਬਸਕ੍ਰਾਈਬ ਕਰੋ।
ਲਾਗੂ ਕਰਨ ਦਾ ਢੰਗ ਨਈ ਉਡਾਨ ਪੋਰਟਲ ਰਾਹੀਂ ਸਿਰਫ਼ ਆਨਲਾਈਨ ਮੋਡ ਉਪਲਬਧ ਹੈ।

ਜਾਣ-ਪਛਾਣ

  • ਨਈ ਉਡਾਨ ਯੋਜਨਾ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਪ੍ਰਮੁੱਖ ਵਿੱਤੀ ਸਹਾਇਤਾ ਯੋਜਨਾ ਹੈ।
  • ਇਹ ਵਿਸ਼ੇਸ਼ ਤੌਰ 'ਤੇ ਭਾਰਤ ਦੇ ਛੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਉਮੀਦਵਾਰਾਂ 'ਤੇ ਕੇਂਦ੍ਰਤ ਕਰਦਾ ਹੈ :-
    • ਮੁਸਲਮਾਨ।
    • ਈਸਾਈ।
    • ਸਿੱਖ।
    • ਬੋਧੀ।
    • ਜੈਨ।
    • ਪਾਰਸੀ।(ਜੋਰੋਸਟ੍ਰੀਅਨ)
  • ਯੂਪੀਐਸਸੀ, ਰਾਜ ਪੀਐਸਸੀ ਅਤੇ ਐਸਐਸਸੀ ਦੀ ਮੁਢਲੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਲਾਭ ਲੈਣ ਦੇ ਯੋਗ ਹਨ।
  • ਨਵੀਂ ਉਡਾਨ ਸਕੀਮ ਦਾ ਮੁੱਖ ਉਦੇਸ਼ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਉਮੀਦਵਾਰ ਮੁੱਖ ਪ੍ਰੀਖਿਆ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕੇ।
  • ਉਮੀਦਵਾਰਾਂ ਨੂੰ ਸਿੱਧਾ ਲਾਭ ਟ੍ਰਾਂਸਫਰ ਦੇ ਰੂਪ ਵਿੱਚ ਲਾਭ ਦਿੱਤਾ ਜਾਵੇਗਾ।
  • ਹਰ ਸਾਲ 5,100 ਉਮੀਦਵਾਰ ਨਈ ਉਡਾਨ ਸਕੀਮ ਤਹਿਤ ਚੁਣੇ ਜਾਣਗੇ।
  • ਨਵੀਂ ਉਡਾਨ ਸਕੀਮ ਅਧੀਨ ਯੋਗ ਵਿਿਦਆਰਥੀਆਂ ਨੂੰ ਹੇਠ ਲਿੱਖੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ :-
    • 1,00,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਯੂਪੀਐਸੀਸੀ ਪ੍ਰੀਖਿਆ ਦੇ ਪ੍ਰੀਲਿਮ ਨੂੰ ਪਾਸ ਕੀਤਾ ਹੈ।
    • 50,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਰਾਜ ਪੀਸੀਐਸ (ਗਜ਼ਟਿਡ) ਪ੍ਰੀਖਿਆ ਪਾਸ ਕੀਤੀ ਹੈ।
    • 25,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਐਸਐਸਸੀ ਸੀਜੀਐਲ ਅਤੇ ਸੀਏਪੀਐਫ਼ ਗਰੁੱਪ-ਬੀ ਪ੍ਰੀਖਿਆ ਪਾਸ ਕੀਤੀ ਹੈ।
    • 25,000/- ਰੁਪਏ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਸਟੇਟ ਪੀਸੀਐਸ (ਨਾਨ-ਗਜ਼ਟਿਡ) ਪ੍ਰੀਖਿਆ ਪਾਸ ਕੀਤੀ ਹੈ।
  • ਇਸ ਵਿੱਤੀ ਸਹਾਇਤਾ ਦੀ ਵਰਤੋਂ ਉਮੀਦਵਾਰਾਂ ਦੁਆਰਾ ਮੁੱਖ ਪ੍ਰੀਖਿਆ ਲਈ ਬਿਹਤਰ ਤਿਆਰੀ ਕਰਨ ਲਈ ਕੀਤੀ ਜਾਵੇਗੀ।
  • ਪਰ ਖ਼ਬਰ ਹੈ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਨਵੀਂ ਉਡਾਨ ਯੋਜਨਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।
  • ਉਪਭੋਗਤਾ ਸਾਡੀ ਨਵੀਂ ਉਡਾਨ ਸਕੀਮ ਦੇ ਪੰਨੇ ਨੂੰ ਸਬਸਕ੍ਰਾਈਬ ਕਰ ਸਕਦਾ ਹੈ, ਜਿਵੇਂ ਹੀ ਸਾਨੂੰ ਨਵੀਂ ਉਡਾਨ ਸਕੀਮ ਬਾਰੇ ਕੋਈ ਵੀ ਅਪਡੇਟ ਮਿਲਦੀ ਹੈ ਅਸੀਂ ਤੁਹਾਨੂੰ ਸੂਚਿਤ ਕਰਾਂਗੇ।
  • ਯੋਗ ਉਮੀਦਵਾਰ ਆਨਲਾਈਨ ਸਰਵਿਸ ਪੱਲਸ ਪੋਰਟਲ ਰਾਹੀਂ ਅਰਜ਼ੀ ਦੇ ਕੇ ਸਕੀਮ ਦਾ ਲਾਭ ਲੈ ਸਕਦਾ ਹੈ।

ਵਿੱਤੀ ਸਹਾਇਤਾ ਦੀ ਰਕਮ

  • ਨਵੀਂ ਉਡਾਨ ਸਕੀਮ ਅਧੀਨ ਯੋਗ ਵਿਿਦਆਰਥੀਆਂ ਨੂੰ ਹੇਠ ਲਿਖੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ :-
    ਪ੍ਰੀਖਿਆ ਦਾ ਨਾਮ ਰਕਮ
    ਯੂਪੀਐਸਸੀ (ਸਿਵਲ ਸੇਵਾਵਾਂ, ਭਾਰਤੀ ਇੰਜੀਨੀਅਰਿੰਗ ਸੇਵਾਵਾਂ ਅਤੇ ਭਾਰਤੀ ਜੰਗਲਾਤ ਸੇਵਾਵਾਂ) 1,00,000/- ਰੁਪਏ।
    ਰਾਜ ਪੀਐਸਸੀ (ਗਜ਼ਟਿਡ) 50,000/- ਰੁਪਏ।
    ਐਸਐਸਸੀ (ਸੀਜੀਐਲ) ਅਤੇ (ਸੀਏਪੀਐਫ਼-ਗਰੁੱਪ ਬੀ) 25,000/- ਰੁਪਏ।
    ਰਾਜ ਪੀਸੀਐਸ (ਗ੍ਰੈਜੂਏਟ ਪੱਧਰ) (ਨਾਨ ਗਜ਼ਟਿਡ) 25,000/- ਰੁਪਏ।

ਯੋਗਤਾ ਸ਼ਰਤਾਂ

  • ਉਮੀਦਵਾਰ ਨੂੰ ਘੱਟ ਗਿਣਤੀ ਭਾਈਚਾਰੇ ਵਿੱਚੋਂ ਕਿਸੇ ਇੱਕ ਨਾਲ ਸਬੰਧਤ ਹੋਣਾ ਚਾਹੀਦੀ ਹੈ :-
    • ਮੁਸਲਮਾਨ।
    • ਈਸਾਈ।
    • ਸਿੱਖ।
    • ਬੋਧੀ।
    • ਜੈਨ।
    • ਪਾਰਸੀ।(ਜੋਰੋਸਟ੍ਰੀਅਨ)
  • ਉਮੀਦਵਾਰ ਨੇ ਇਹਨਾਂ ਦੁਆਰਾ ਕਰਵਾਈ ਗਈ ਕੋਈ ਵੀ ਮੁਢਲੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ :-
    • ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਸਿਵਲ ਸੇਵਾਵਾਂ, ਭਾਰਤੀ ਇੰਜੀਨੀਅਰਿੰਗ ਸੇਵਾਵਾਂ ਅਤੇ ਭਾਰਤੀ ਜੰਗਲਾਤ ਸੇਵਾਵਾਂ)।
    • ਰਾਜ ਲੋਕ ਸੇਵਾ ਕਮਿਸ਼ਨ (ਗਰੁੱਪ ਏ ਅਤੇ ਬੀ) (ਗਜ਼ਟਿਡ ਅਤੇ ਗੈਰ-ਗਜ਼ਟਿਡ ਅਸਾਮੀਆਂ)।
    • ਸਟਾਫ ਸਿਲੈਕਸ਼ਨ ਕਮਿਸ਼ਨੀ (ਸਮੂਹ ਬੀ ਨਾਨ-ਗਜ਼ਟਿਡ ਪੋਸਟ ਲਈ ਸੰਯੁਕਤ ਗ੍ਰੈਜੂਏਟ ਪੱਧਰ/ ਸੀਏਪੀਐਫ)।
  • 8,00,000/- ਲੱਖ ਰੁਪਏ ਪ੍ਰਤੀ ਸਾਲ ਉਮੀਦਵਾਰ ਦੀ ਸਾਲਾਨਾ ਪਰਿਵਾਰਕ ਆਮਦਨ ਤੋਂ ਵੱਧ ਨਹੀਂ ਹੋਣੀ ਚਾਹੀਦੀ।
  • ਨਵੀਂ ਉਡਾਨ ਸਕੀਮ ਅਧੀਨ ਲਾਭ ਉਮੀਦਵਾਰ ਦੁਆਰਾ ਪਿਛਲੇ ਸਮੇਂ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।

ਦਸਤਾਵੇਜ਼ ਦੀ ਲੋੜ ਹੈ।

  • ਨੋ ਉਡਾਨ ਸਕੀਮ ਲਈ ਅਪਲਾਈ ਕਰਨ ਲਈ ਜ਼ਰੂਰੀ ਦਸਤਾਵੇਜ਼ :-
  • ਨਵੀਂ ਉਡਾਨ ਸਕੀਮ ਦੇ ਸਵੈ ਘੋਸ਼ਣਾ ਪੱਤਰ ਵਿੱਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਮੀਦਵਾਰ ਅਧਿਸੂਚਿਤ ਘੱਟ ਗਿਣਤੀ ਭਾਈਚਾਰੇ ਵਿੱਚੋਂ ਇੱਕ ਨਾਲ ਸਬੰਧਤ ਹੈ।
  • ਘੱਟ ਗਿਣਤੀ ਸਰਟੀਫਿਕੇਟ (ਜੇ ਉਪਲਬਧ ਹੋਵੇ)।
  • ਉਮੀਦਵਾਰ ਦੇ ਕਿਸੇ ਵੀ ਪਛਾਣ ਪੱਤਰ ਨੂੰ ਸਕੈਨ ਕੀਤੇ ਫਾਰਮੈਟ ਵਿੱਚ ਅਪਲੋਡ ਕੀਤਾ ਜਾਵੇਗਾ :-
    • ਆਧਾਰ ਕਾਰਡ।
    • ਪੈਨ ਕਾਰਡ।
    • ਡ੍ਰਾਇਵਿੰਗ ਲਾਇਸੇਂਸ।
    • ਵੋਟਰ ਸ਼ਨਾਖਤੀ ਕਾਰਡ।
    • ਪਾਸਪੋਰਟ।
    • ਰਾਸ਼ਨ ਕਾਰਡ।
    • ਬੀਪੀਐਲ ਕਾਰਡ।
  • ਨਈ ਉਡਾਨ ਸਕੀਮ 10/20/- ਰੁਪਏ ਦੇ ਗੈਰ-ਨਿਆਇਕ ਸਟੈਂਪ ਪੇਪਰ 'ਤੇ ਹਲਫੀਆ ਬਿਆਨ ਵਿਧੀਵਤ ਨੋਟਰਾਈਜ਼ਡ ਵਿੱਚ ਸ਼ਾਮਲ ਹੈ ਕਿ ਉਮੀਦਵਾਰ ਕਿਸੇ ਹੋਰ ਸਮਾਨ ਸਕੀਮ ਤੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰ ਰਿਹਾ ਹੈ।
  • ਵਿੱਤੀ ਸਹਾਇਤਾ ਪ੍ਰਪਾਤ ਕਰਨ ਲਈ ਨਵੀਂ ਉਡਾਨ ਸਕੀਮ ਦਾ ਹਲਫ਼ਨਾਮਾ ਲਾਜ਼ਮੀ ਤੌਰ 'ਤੇ ਲੋੜੀਂਦਾ ਹੈ।

ਅਰਜ਼ੀ ਕਿਵੇਂ ਦੇਣੀ ਹੈ

  • ਨਵੀਂ ਉਡਾਣ ਸਕੀਮ ਅਧੀਨ ਵਿੱਤੀ ਸਹਾਇਤਾ ਪ੍ਰਪਾਤ ਕਰਨ ਲਈ, ਉਮੀਦਵਾਰ ਨੂੰ ਪਹਿਲਾਂ ਸਰਵਿਕ ਪਲੱਸ ਪਲੇਟਫਾਰਮ 'ਤੇ ਜਾਣਾ ਪੈਂਦਾ ਹੈ।
  • ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਕੋਈ ਆਫਲਾਈਨ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ।
  • ਉਮੀਦਵਾਰ ਕੋਲ ਇੱਕ ਵੈਧ ਈਮੇਲ ਆਈਡੀ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਤੋਂ ਸਹਾਇਤਾ ਨਾਲ ਸਬੰਧਤ ਸਾਰੇ ਸੰਚਾਰ ਰਜਿਸਟਰਡ ਈਮੇਲ ਪਤੇ 'ਤੇ ਭੇਜੇ ਜਾਣਗੇ।
  • ਐਸਐਮਐਸ ਸੰਚਾਰ ਲਈ ਉਮੀਦਵਾਰ ਕੋਲ ਇੱਕ ਵੈਧ ਨਿੱਜੀ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ।
  • ਉਮੀਦਵਾਰ ਨੂੰ ਹੇਠਾਂ ਦਿੱਤੇ ਵੇਰਵਿਆਂ ਨੂੰ ਭਰ ਕੇ ਸਰਵਿਸ ਪਲੱਸ ਪਲੇਟਫਾਰਮ 'ਤੇ ਆਪਣੇ ਆਪ ਨੂੰ ਰਜਿਸਟਰ ਹੋਵੇਗਾ :-
    • ਪੂਰਾ ਨਾਮ।
    • ਵੈਧ ਈਮੇਲ ਆਈ.ਡੀ.।
    • ਮੋਬਾਇਲ ਨੰਬਰ।
    • ਉਮੀਦਵਾਰਾਂ ਦੀ ਪਸੰਦ ਦਾ ਕੋਈ ਵੀ ਪਾਸਵਰਡ।
    • ਨਿਵਾਸੀ ਦਾ ਰਾਜ।
    • ਕੈਪਚਾ ਭਰਿਆ।
  • ਸਬਮਿਟ ਬਟਨ 'ਤੇ ਕਲਿੱਕ ਕਰੋ।
  • ਉਮੀਦਵਾਰ ਦੇ ਈਮੇਲ ਅਤੇ ਮੋਬਾਈਲ ਨੰਬਰ 'ਤੇ ਭੇਜੇ ਗਏ ੳਟੀਪੀ ਨੂੰ ਭਰੋ।
  • ਵੈਰੀਫਿਕੇਸ਼ਨ ਲਈ ਦੋਵੇਂ ੳਟੀਪੀ ਭਰਨਾ ਲਾਜ਼ਮੀ ਹੈ।
  • ਇੱਕ ਵਾਰ ੳਟੀਪੀਐਸ ਦੀ ਤਸਦੀਕ ਹੋ ਜਾਣ ਤੋਂ ਬਾਅਦ, ਉਮੀਦਵਾਰ ਆਪਣੀ ਈਮੇਲ ਆਈਡੀ ਅਤੇ ਪਾਸਵਰਡ ਦੁਆਰਾ ਲੌਗਇਨ ਕਰ ਸਕਦਾ ਹੈ।
  • ਲੌਗ ਇਨ ਕਰਨ ਤੋਂ ਬਾਅਦ, ਸਾਰੇ ਨਿੱਜੀ, ਸੰਪਰਕ ਵੇਰਵੇ ਭਰੋ ਅਤੇ ਸਾਰੇ ਲੋੜੀਂਦੇ ਅਸਲ ਦਸਤਾਵੇਜ਼ਾਂ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ।
  • ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵਿੱਚ ਅਰਜ਼ੀ ਦੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਦੀ ਸੂਚਨਾ ਉਮੀਦਵਾਰ ਨੰਬਰਾਂ 'ਤੇ ਭੇਜੀ ਜਾਵੇਗੀ।
  • ਬਿਨੈਕਾਰਾਂ ਤੋਂ ਪ੍ਰਾਪਤ ਹੋਈ ਅਰਜ਼ੀ ਦੀ ਮੰਤਰਾਲੇ ਵਿੱਚ ਪੜਤਾਲ ਕੀਤੀ ਜਾਵੇਗੀ ਅਤੇ ਯੋਗ ਉਮੀਦਵਾਰਾਂ ਦੀ ਚੋਣ ਲਈ ਕਮੇਟੀ ਦੇ ਸਾਹਮਣੇ ਰੱਖੀ ਜਾਵੇਗੀ।
  • ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ੳੋਹ ਅਰਜ਼ੀ ਦੀ ਸਥਿਤੀ 'ਤੇ ਨਜ਼ਰ ਰੱਖਣ।
  • ਉਮੀਦਵਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਨਵੀਂ ਉਡਾਨ ਸਕੀਮ ਦੇ ਉਪਬੰਧਾਂ ਦੇ ਅਨੁਸਾਰ ਨਿਰਧਾਰਤ ਮਿਤੀ ਅਤੇ ਸਮੇਂ ਤੱਕ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰੇ।

ਸਕੀਮ ਦੀਆਂ ਵਿਸ਼ੇਸ਼ਤਾਵਾਂ

  • ਉਮੀਦਵਾਰ ਨਵੀਂ ਉਡਾਨ ਯੋਜਨਾ ਦਾ ਲਾਭ ਸਿਰਫ਼ ਇੱਕ ਵਾਰ ਲੈ ਸਕਦਾ ਹੈ।
  • ਉਮੀਦਵਾਰ ਸਿਰਫ਼ ਇੱਕ ਮੁਢਲੀ ਪ੍ਰੀਖਿਆ ਲਈ ਹੀ ਲਾਭ ਲੈ ਸਕਦਾ ਹੈ।
  • ਇਸ ਸਕੀਮ ਅਧੀਨ ਘੱਟ ਗਿਣਤੀ ਭਾਈਚਾਰੇ ਵਿੱਚੋਂ ਹਰੇਕ ਲਈ ਸੀਮਤ ਸੀਟਾਂ ਹਨ।
  • ਪ੍ਰਪਾਤ ਹੋਈਆਂ ਸਾਰੀਆਂ ਅਰਜ਼ੀਆਂ ਦੀ ਮੰਤਰਾਲੇ ਦੀ ਕਮੇਟੀ ਦੁਆਰਾ ਪੜਤਾਲ ਕੀਤੀ ਜਾਵੇਗੀ।
  • ਵਿਦਿਆਰਥੀਆਂ ਦੀ ਚੋਣ ਲਈ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ।
  • ਉਮੀਦਵਾਰਾਂ ਨੂੰ ਭੁਗਤਾਨ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਮੋਡ ਰਾਹੀਂ ਕੀਤਾ ਜਾਵੇਗਾ।
  • ਭੁਗਤਾਨ ਇੱਕ ਕਿਸ਼ਤ ਵਿੱਚ ਕੀਤਾ ਜਾਵੇਗਾ।
  • ਲਾਭ ਲੈਣ ਲਈ ਇਮਤਿਹਾਨ ਪਾਸ ਕਰਨ ਦਾ ਸਬੂਤ ਲਾਜ਼ਮੀ ਤੌਰ 'ਤੇ ਲੋੜੀਂਦਾ ਹੈ।
  • ਜੇਕਰ ਉਮੀਦਵਾਰ ਇਸ ਸਕੀਮ ਅਧੀਨ ਦੋ ਵਾਰ ਲਾਭ ਪ੍ਰਾਪਤ ਕਰਦਾ ਹੈ ਤਾਂ ਉਸਨੂੰ 10% ਵਿਆਜ ਸਮੇਤ ਰਕਮ ਵਾਪਸ ਕਰਨੀ ਪਵੇਗੀ।

ਕਮਿਊਨਿਟੀ ਵਾਈਜ਼ ਕੋਟਾ

ਯੂਪੀਐਸਸੀ (ਸਿਵਲ ਸੇਵਾਵਾਂ, ਭਾਰਤੀ ਇੰਜੀਨੀਅਰਿੰਗ ਸੇਵਾਵਾਂ ਅਤੇ ਭਾਰਤੀ ਜੰਗਲਾਤ ਸੇਵਾਵਾਂ ਰਾਜ ਪੀਸੀਐਸ (ਗਜ਼ਟਿਡ) ਐਸਐਸਸੀ (ਸੀਜੀਐਲ ਅਤੇ (ਸੀਏਪੀਐਫ਼) ਰਾਜ ਪੀਸੀਐਸ (ਗੈ੍ਰਜੂਰੇਟ ਪੱਧਰ)(ਗੈਰ-ਗਜ਼ਟਿਡ) ਕੁੱਲ
ਮੁਸਲਮਾਨ 219 1460 1460 584 3723
ਈਸਾਈ 36 240 240 97 613
ਸਿੱਖ 24 160 160 64 408
ਬੋਧੀ 10 66 66 26 168
ਜੈਨ 9 60 60 25 154
ਪਾਰਸੀ 2 12 12 4 30
ਕੁੱਲ 300 2000 2000 800 5100

ਮਹੱਤਵਪੂਰਨ ਫਾਰਮ

ਮਹੱਤਵਪੂਰਨ ਲਿੰਕ

ਸੰਪਰਕ ਵੇਰਵੇ

  • ਨਵੀਂ ਉਡਾਨ ਸਕੀਮ ਹੈਲਪ ਲਾਈਨ ਨੰਬਰ :-18001120011 (ਟੋਲ ਫਰੀ)
  • ਨਵੀਂ ਉਡਾਨ ਸਕੀਮ ਹੈਲਪਡੈਸਕ ਈਮੇਲ :- naiudaan-moma@nic.in.
  • ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਹੈਲਪ ਲਾਈਨ ਨੰਬਰ:- 01124302552.
  • ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ :-
    11ਵੀਂ ਮੰਜ਼ਿਲ, ਪੀਟੀ. ਦੀਨਦਿਆਲ ਅੰਤੋਦਿਆ ਭਵਨ,
    ਸੀਜੀੳ ਕੰਪਲੈਕਸ, ਲੋਧੀ ਰੋਡ,
    ਨਵੀਂ ਦਿੱਲੀ - 110003.

Matching schemes for sector: Education

Sno CM Scheme Govt
1 PM Scholarship Scheme For The Wards And Widows Of Ex Servicemen/Ex Coast Guard Personnel CENTRAL GOVT
2 Begum Hazrat Mahal Scholarship Scheme CENTRAL GOVT
3 Kasturba Gandhi Balika Vidyalaya CENTRAL GOVT
4 Pradhan Mantri Kaushal Vikas Yojana (PMKVY) CENTRAL GOVT
5 Deen Dayal Upadhyaya Grameen Kaushalya Yojana(DDU-GKY) CENTRAL GOVT
6 SHRESHTA Scheme 2022 CENTRAL GOVT
7 National Means Cum Merit Scholarship Scheme CENTRAL GOVT
8 Rail Kaushal Vikas Yojana CENTRAL GOVT
9 Swanath Scholarship Scheme CENTRAL GOVT
10 Pragati Scholarship Scheme CENTRAL GOVT
11 Saksham Scholarship Scheme CENTRAL GOVT
12 Ishan Uday Special Scholarship Scheme CENTRAL GOVT
13 Indira Gandhi Scholarship Scheme for Single Girl Child CENTRAL GOVT
14 Central Sector Scheme of Scholarship CENTRAL GOVT
15 North Eastern Council (NEC) Merit Scholarship Scheme CENTRAL GOVT
16 Schedule Caste (SC), Other Backward Class (OBC) Free Coaching Scheme CENTRAL GOVT
17 ਜਾਮੀਆ ਮਿਲੀਆ ਇਸਲਾਮੀਆ (ਜੀਐਮਆਈ) ਸਿਵਲ ਸੇਵਾਵਾਂ ਲਈ ਮੁਫਤ ਕੋਚਿੰਗ CENTRAL GOVT
18 Aligarh Muslim University Free Coaching Scheme for Civil Services CENTRAL GOVT
19 Aligarh Muslim University Free Coaching Scheme for Judicial Examination CENTRAL GOVT
20 Aligarh Muslim University Free Coaching Scheme for SSC CGL Examination. CENTRAL GOVT
21 PM Yasasvi Scheme CENTRAL GOVT
22 CBSE UDAAN Scheme CENTRAL GOVT
23 Atiya Foundation Free Coaching Program for Civil Services CENTRAL GOVT
24 National Scholarship for Post Graduate Studies CENTRAL GOVT

Comments

Permalink

ਟਿੱਪਣੀ

When are we supposed to get the amount,I filled it on 18th July 2022.

Permalink

ਟਿੱਪਣੀ

Let's the money can't stop you from flying. Apply for study loan from Bajaj finances with zero interest and very nominal EMIs. Contact online

Permalink

ਟਿੱਪਣੀ

I cleared jkpsc pre-exam 2021 and applied for scholarship bit late, and didn't received the scholarship. Now again in 2022 I cleared jkpsc pre-exam and it doestn't allow me to submit application as it shows data with one adhaar number will be submitted only once. What can I do ? Can anybody help me, I need the scholarship to prepare for mains exams.

Permalink

ਟਿੱਪਣੀ

there is very less time remaining for mains but still the assistance money is not credited. how can we prepare if the amount is not on time.

Permalink

ਟਿੱਪਣੀ

i applied for nai udaan scheme 6 months 4 months back. i eagerly waiting for the assistance. but today i got a message that my application got rejected. doing this without any reason broke me. i am very poor. please help me how do i submit appeal.

Permalink

ਟਿੱਪਣੀ

still not receieved any money under nai udaan scheme. kindly provide the helpline number for nai udaan scheme

Permalink

ਟਿੱਪਣੀ

portal of nai udaan scheme is not working. i want to apply for nai udaan scheme. please help how do i apply for nai udaan scheme?

Permalink

ਟਿੱਪਣੀ

i cleared bihar public service commission exam. i want financial assistance but not able to apply under nai udaan scheme. please help.

Permalink

ਟਿੱਪਣੀ

why the government closed the portal to apply. lots of candidates left to fill the form. i urge the government please open the portal again

Permalink

ਟਿੱਪਣੀ

is nai udaan scheme withdrawn by the government. would we receive our payment or not??

Permalink

ਟਿੱਪਣੀ

it's been 8 months since i filled the nai udaan scheme form. till date i didn't receive a single penny from the government. is this some kind of fraud?

Permalink

ਟਿੱਪਣੀ

i qualified Maharashtra civil services pre exam. i want to apply for nai udaan scheme. i did not find any apply link. how do i do it?

Permalink

ਟਿੱਪਣੀ

phle modi sarkaar ne maulana aazad national fellowship band ki, fir nai udaan band kr di, aur ab pdho pradesh bhi band kr di hai, modi sarkaar nhi chahti ki minoritties aage bdhe, minorities ke liye modi sarkaar shraap bni hui hai

Permalink

ਟਿੱਪਣੀ

i and my frnd applied same day at the same time. he received the amount but i did not. why this discrimination?

Permalink

ਟਿੱਪਣੀ

enough is enough. no progress in my application. will we receive the financial assistance or not?

ਨਵੀਂ ਟਿੱਪਣੀ ਸ਼ਾਮਿਲ ਕਰੋ

Plain text

  • No HTML tags allowed.
  • Lines and paragraphs break automatically.

Rich Format